Информация о песне На данной странице вы можете ознакомиться с текстом песни Whatcha Doin', исполнителя - Diljit Dosanjh.
Дата выпуска: 28.09.2023
Язык песни: Пенджабский
Whatcha Doin' |
ਸਾਉ ਸੀ time ਨੇ ਬਣਾਤੇ ਅਥਰੇ |
ਖੂਨ 'ਤੇ ਪਸੀਨੇ ਦੇ ਵੀ ਡੋਲੇ ਕਦਰੇ |
ਚੱਕ ਦਿੱਤੀ ਤੰਗੀ ਕੱਮ ਕੀਤੇ ਤਗੜੇ |
ਪਿੰਡ ਵਿਚ ਫਿਰਦੇ ਬਲਾਉਂਦੇ ਬੱਕਰੇ |
ਡੂਮਨੇ ਦੇ ਵਾਂਗੂ ਪਿੱਛੇ ਨਾਰਾ ਆਉਂਦੀਆਂ |
ਵੱਜਦੇ ਆ ਗਾਣੇ 'ਤੇ, snap'ਆ ਪਾਉਂਦੀਆਂ |
ਦੇਖ-ਦੇਖ ਵੱਧਦੀ ਚੜਾਈ ਜੱਟਾਂ ਦੀ |
ਥੋੜੇ ਦਿਲ ਵਾਲਿਆਂ ਦਾ ਦਿਲ ਘੱਟ ਦਾ |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
Hoodrich hoodie, ਦਿਲੋਂ rich ਗੋਰੀਏ |
ਅਲੱੜਾ ਨੂੰ ਪੈਂਦੀ ਸਾਡੀ ਖਿੱਚ ਗੋਰੀਏ |
ਸਾਡਾ ਨਾ ਕੋਈਂ ਟੈਗ-ਵੈਗ ਨਮ ਲੱਖ ਦਾ |
ਗ਼ੈਰਾਂ ਦੀਆਂ ਗੋਡੀਆਂ ਲਵਾਕੇ ਰੱਖਦਾ |
Porsche ਦੀ back ਤੇ gloss wing ਨੀ |
ਜਿੰਨੇ ਆ ਸ਼ਰੀਫ ਉਨੇ ਵਾਲ ਵਿੰਗ ਨੀ |
ਕਰਦੇ monopoly ਨਾ ਪਾਰ ਦਸਦੇ |
Interdependent ਆ ਯਾਰ ਜੱਟ ਦੇ |
ਕਾਲੀਆਂ ਰਾਤਾਂ 'ਚ ਬਣ ਕਾਲ ਘੁੰਮਦਾ |
ਕਾਲੀ Moncler ਵਿਚ ਘੋੜਾ ਰੱਖਦਾ |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੱਖਾਂ ਵਿਚ ਕੱਲਾ ਨਾ ਹਜ਼ਾਰਾ ਵਿਚ ਨੀ |
ਬੋਲ-ਬਾਲਾ ਚੱਲੇ ਸਰਕਾਰਾਂ ਵਿਚ ਨੀ |
ਤੇਰੇ ਸ਼ਹਿਰ ਵਾਲੀ magazine ਉੱਤੇ ਵੀ |
Back home ਚੱਲੇ ਅਖਬਾਰਾਂ ਵਿਚ ਨੀ |
ਸਾਡੇ ਤੋਂ ਹੀ ਚਲਦੇ star ਗੋਰੀਏ |
ਜੋ ਵੀ ਕੁਜ ਪਾਈਏ ਓਹੀ ਜਾਵੇ ਜਚਦਾ |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |
ਹੋ ਲੋਕੀ ਕਹਿੰਦੇ ਕਰਦਾ ਕੀ ਪੁੱਤ ਜੱਟ ਦਾ? |