![Kinni Kinni - Diljit Dosanjh](https://cdn.muztext.com/i/32847578615093925347.jpg)
Дата выпуска: 28.09.2023
Язык песни: Пенджабский
Kinni Kinni |
ਨੀ ਰੰਗ ਤੇਰਾ time ਜਿਵੇਂ noon ਦਾ |
ਮੁਖੜਾ ਐ ਘਰ ਨੀ ਸਕੂਨ ਦਾ |
Tattoo ਗੁੱਟ Sun ਦਾ ਤੇ Moon ਦਾ |
ਤੂੰ hot ਤੋਂ ਪਹਿਲਾਂ ਦਿਨ June ਦਾ |
ਮੇਰੇ ਵੱਲ ਤੁਰਿਓ slowly |
ਦਿਲ ਮੇਰਾ beat ਕਰੇ ਹੌਲੀ |
ਨਜ਼ਰ ਝੁਕਾ ਕੇ ਜਦੋਂ ਬੋਲੀ |
ਤੂੰ ਸੁਪਨਾ ਤੇ ਅੱਖ ਨਹੀਂ ਮੈਂ ਖੋਲ੍ਹੀ |
(Fire), ਉਹ ਮੇਰੇ ਨਾਲ਼ ਨੱਚਦੀ ਰਹੀ |
(Fire), ਉਹ ਬੁੱਲ੍ਹੀਆਂ 'ਚ ਹੱਸਦੀ ਰਹੀ |
(Fire), ਸੀ ਉਹਨੇ ਮੇਰਾ ਨਾਂ ਪੁੱਛਿਆ |
(Fire), ਤੇ ਆਪਣਾ ਵੀ ਦੱਸਦੀ |
ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ |
ਜਗਦੀ ਰਕਾਨ ਚੰਨ ਜਿੰਨੀ-ਜਿੰਨੀ |
ਜਚਦੀ dress ਉਹਦੇ mini-mini |
(Mini-mini, mini-mini) |
ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ |
Bottle ਟਕੀਲੇ ਦੀ ਉਹ ਭਰੀ-ਭਰੀ |
ਡੁੱਲ੍ਹ ਨਾ ਜਾਏ, ਸੀ ਮੈਨੂੰ worry-worry |
(Worry-worry, worry-worry) |
Ra-ra-ra, ra-ra, ra-ra, ra-ra-ra |
Ra-ra-ra, ra-ra, ra-ra, ra-ra-ra |
Ra-ra-ra, ra-ra, ra-ra, ra-ra-ra |
Ra-ra-ra, ra-ra, ra-ra, ra-ra-ra |
ਕਰੀ ਮੈਂ ਤੇਰੇ ਨਾਲ਼ ਪਿਆਰ ਦੀ ਗੱਲ ਐ |
ਸੱਚੀ ਨੀ ਮੇਰੇ ਵੱਸੋਂ ਬਾਹਰ ਦੀ ਗੱਲ ਐ |
ਅੱਖ ਤੇਰੀ ਨੀਲੀ-ਨੀਲੀ |
ਸੋਹਣੀਏ, ਸਮੁੰਦਰਾਂ ਤੋਂ ਪਾਰ ਦੀ ਗੱਲ ਐ |
ਓ, ਨੱਕ ਵਿੱਚ diamond piece, ਕੁੜੇ |
ਕੌਣ ਕਰੂਗੀ ਤੇਰੀ ਰੀਸ, ਕੁੜੇ? |
ਜਦੋਂ ਕਦੇ ਤੂੰ ਮੈਨੂੰ ਮਿਲ਼ਦੀ ਨਹੀਂ |
ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ |
(ਸੀਨੇ ਵਿੱਚੋਂ ਨਿਕਲ਼ਦੀ ਚੀਸ, ਕੁੜੇ) |
ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ |
ਜਗਦੀ ਰਕਾਨ ਚੰਨ ਜਿੰਨੀ-ਜਿੰਨੀ |
ਜਚਦੀ dress ਉਹਦੇ mini-mini |
(Mini-mini, mini-mini) |
ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ |
Bottle ਟਕੀਲੇ ਦੀ ਉਹ ਭਰੀ-ਭਰੀ |
ਡੁੱਲ੍ਹ ਨਾ ਜਾਏ, ਸੀ ਮੈਨੂੰ worry-worry |
(Worry-worry, worry-worry) |
ਪੈਰਾਂ ਵਿੱਚ ਮਹਿੰਦੀ ਆ ਮਹਿੰਦੀ, ਟਿਕ ਕੇ ਨਹੀਂ ਬਹਿੰਦੀ |
Peg ਵਾਂਗੂ ਚੜ੍ਹਦੀ ਤੇ ਮੁੜਕੇ ਨਹੀਂ ਲੈਂਦੀ |
Pass ਮੈਨੂੰ ਕਰਦੀ smile’an, ਮਰਜਾਣੀਏ |
ਕੁੜੀ ਆ ਬਰੂਦ ਜਿਹੀ, ਅੱਗ ਨਾਲ਼ ਖਹਿੰਦੀ |
ਹੋ, ਨੱਕ ਵਿੱਚ ਕੋਕਾ, ਨੀ ਕਰਦਾ ਧੋਖਾ |
ਨੀ ਲੈ ਗਈ ਦਿਲ ਕੱਢ ਕੇ, ਦੋਸਾਂਝਾਂ ਆਲ਼ਾ ਔਖਾ |
Raj ਨੂੰ ਤੂੰ ਲਗਦੀ free, ਸੋਨੇ ਤੋਂ ਖਰੀ |
ਰੰਗ ਚੜ੍ਹਿਆ ਨਾਰ 'ਤੇ ਚੋਖਾ (ਰੰਗ ਚੜ੍ਹਿਆ ਨਾਰ 'ਤੇ ਚੋਖਾ) |
ਉਹ ਕੁੜੀ ਸੱਚੀ ਕਿੰਨੀ-ਕਿੰਨੀ ਸੋਹਣੀ, ਕਿੰਨੀ-ਕਿੰਨੀ |
ਜਗਦੀ ਰਕਾਨ ਚੰਨ ਜਿੰਨੀ-ਜਿੰਨੀ |
ਜਚਦੀ dress ਉਹਦੇ mini-mini |
(Mini-mini, mini-mini) |
ਚੜ੍ਹੀ, ਨਸ਼ੇ ਦੇ ਵਾਂਗੂ ਚੜ੍ਹੀ-ਚੜ੍ਹੀ |
Bottle ਟਕੀਲੇ ਦੀ ਉਹ ਭਰੀ-ਭਰੀ |
ਡੁੱਲ੍ਹ ਨਾ ਜਾਏ, ਸੀ ਮੈਨੂੰ worry-worry |
(Worry-worry, worry-worry) |
Ra-ra-ra, ra-ra, ra-ra, ra-ra-ra |
Ra-ra-ra, ra-ra, ra-ra, ra-ra-ra |
Ra-ra-ra, ra-ra, ra-ra, ra-ra-ra |
Ra-ra-ra, ra-ra, ra-ra, ra-ra-ra |
Название | Год |
---|---|
Born to Shine | 2020 |
Lover | 2021 |
Case | 2023 |
Lalkara ft. Sultaan | 2023 |
G.O.A.T. | 2020 |
Raat Di Gedi | 2018 |
Do You Know | 2021 |
5 Taara | 2018 |
Patiala Peg | 2018 |
Punjab | 2019 |
Aar Nanak Paar Nanak | 2018 |
Feel My Love | 2023 |
The Confession | 2023 |
Mel Gel | 2019 |
Jatti Speaker | 2019 |
Saroor ft. Happy Raikoti | 2021 |
Gal Baat | 2019 |
Raula Pey Jana | 2019 |
Fashion | 2019 |
Lottu Dil | 2019 |