Информация о песне На данной странице вы можете ознакомиться с текстом песни Poppin', исполнителя - Diljit Dosanjh.
Дата выпуска: 28.09.2023
Язык песни: Пенджабский
Poppin' |
ਹੋ, ਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ\nਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ\nਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ\nਜੇ ਕੋਈ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ\nਕੋਠੀ ਦੇ Surrey ਵਿੱਚ ਛੱਤੀ\nਪੈਲ਼ੀ ਵੈਰੀਆਂ ਦੀ ਆ ਦੱਬੀ\nਨੀ ਦਰਸ਼ਣ ਕਰ ਲਾ ਖੜ੍ਹ ਕੇ\nਵੈਲੀ ਯਾਰ ਤਾਂ ਮਿਲ਼ਨ ਸਬੱਬੀ\nਲਾ ਕੇ ਕਾਲ਼ੇ ਕਾਟੀਏ ਚਿੱਟੇ ਦਿਨ ਮਾਰਾਂ ਡਾਕੇ ਨੀ, ਕੁੜੀਏ\nਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ\nਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ\nਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ\nਲੱਭਦੇ ਫਿਰਦੇ, ਲੱਭ ਨਹੀਂ ਹੋਣੇ\nਸੌਖੇ ਤੋੜ ਪਏ\nBank’an ਵਿੱਚ ਪਏ ਲੱਖ\nਤੇ ਯਾਰਾਂ ਕੋਲ਼ ਕਰੋੜ ਪਏ\nਮਿਹਨਤਾਂ ਕਰਕੇ ਆਏ, ਨਾ ਵੱਡਿਆਂ ਘਰਾਂ ਦੇ ਕਾਕੇ ਨੀ, ਕੁੜੀਏ\nਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ\nਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ\nਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ\nਮਰਦੀ ਫ਼ਿਰੇ ਰਕਾਨੇ ਜੱਟਾਂ ਵਾਲ਼ੀ slang 'ਤੇ\nਗੇੜਾ Hellcat 'ਤੇ ਲਾਉਣਾ ਯਾ Mustang 'ਤੇ?\nਸਿਰ ਤੋਂ ਪੈਰਾਂ ਤਕ ਤੈਨੂੰ ਦੇਣਾ Dior collection ਨੀ\nਆਇਆ ਦੋਸਾਂਝਾਂ ਵਾਲ਼ਾ, light, camera, action ਨੀ\nਬੈਠਾ Chani Nattan ਮੂਹਰੇ, ਤੋੜਦਾ ਨਾਕੇ ਨੀ, ਕੁੜੀਏ\nਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ\nਤੇਰੇ ਸ਼ਹਿਰ ਦੀਆਂ ਨਾਰਾਂ ਲੈਂਦੀਆਂ ਝਾਕੇ ਨੀ, ਕੁੜੀਏ\nਜਿਹੜਾ ਅੜਿਆ ਸਾਡੇ ਨਾਲ਼, ਲੈ ਜਾਂਗੇ ਚੱਕ ਕੇ ਨੀ, ਕੁੜੀਏ\nਗੱਡੀ ਕਾਲ਼ੇ ਸ਼ੀਸ਼ਿਆਂ ਵਾਲ਼ੀ ਕਰਦੀ ਵਾਕੇ ਨੀ, ਕੁੜੀਏ |