Информация о песне На данной странице вы можете ознакомиться с текстом песни Icon, исполнителя - Diljit Dosanjh.
Дата выпуска: 28.09.2023
Язык песни: Пенджабский
Icon |
Richard Milie ਆ, Nike ਦੇ check ਨੀ |
ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ |
Daytona bust down, ਮਹਿੰਗੀ Rolex ਨੀ |
You ਖੇਡੇ check ਤੇ ਮੈਂ ਖੇਡਾਂ chess ਨੀ |
(ਮੈਂ ਖੇਡਾਂ chess ਨੀ) |
(You ਖੇਡੇ check, ਮੈਂ ਖੇਡਾਂ chess ਨੀ) |
Top ਉੱਤੇ ਬੈਠਾ ਦੇਖ ਯਾਰ |
ਬਾਜ ਰਹਿੰਦਾ ਮੂਹਰੇ, ਪਿੱਛੇ ਤਿੱਤਰਾਂ ਦੀ ਡਾਰ |
ਮਿਹਨਤਾਂ ਨੂੰ ਕਰਦੇ ਨੀ ਹੋ ਗਏ ਕਿੰਨੇ ਸਾਲ |
ਵੈਰੀਆਂ ਦਾ tension 'ਚ ਹੋਇਆ ਬੁਰਾ ਹਾਲ |
ਜਾਵਾਂ casino 'ਚ, ਲੱਖਾਂ ਦੀ bet ਨੀ |
ਨਿੱਤ ਨਵਾਂ ਥੱਲੇ ਹੁੰਦਾ ਆ jet ਨੀ |
Bread ਤੇ diamond, ਦੋਵੇਂ Baguette ਨੀ |
ਜ਼ਿੰਦਗੀ ਨਾ' ਖੇਡਾਂ Russian roulette |
(Russian roulette) |
(ਜ਼ਿੰਦਗੀ ਨਾ' ਖੇਡਾਂ Russian roulette) |
(Nike ਦੇ check ਨੀ…) |
(ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ) |
Double R ਵਿੱਚ ਹੁੰਦੇ ਆਂ ਸਵਾਰ |
Location ਨਾ ਪਤਾ ਲੱਗੇ, minute’an 'ਚ ਫ਼ਰਾਰ |
ਕਦੇ ਬਿੱਲੋ ਪਿੰਡ, ਕਦੇ ਹੁੰਦਾ ਆਂ Qatar |
ਰੌਣਕ ਆ ਲੱਗੇ ਜਿੱਥੇ ਬੈਠੇ ਸਰਦਾਰ |
ਅੱਖ ਦੇ ਨਿਸ਼ਾਨੇ ਦੀ ਆ ਦੂਰ ਤਕ ਮਾਰ |
BK Dhaliwal ਜਿਹਾ ਲੱਭਣਾ ਨਹੀਂ ਯਾਰ |
Richard Milie ਆ, Nike ਦੇ check ਨੀ |
ਝੱਲ ਨਹੀਂ ਹੁੰਦੀ ਐ ਜੱਟ ਦੀ flex ਨੀ |
Daytona bust down, ਮਹਿੰਗੀ Rolex ਨੀ |
You ਖੇਡੇ check ਤੇ ਮੈਂ ਖੇਡਾਂ chess ਨੀ |